ਦੋ ਮਹੀਨੇ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਲਾਜ਼ਮਾਂ ਨੂੰ ਨਹੀਂ ਮਿਲੀਆਂ ਤਨਖਾਹਾਂ, ਕਰਮਚਾਰੀ ਕਰ ਰਹੇ ਬੇਵੱਸੀ ਛੁੱਟੀ ਦੀ ਵਿਵਸਥਾ ਕਰਨ ਦੀ ਮੰਗ, ਜਾ ਸਕੀਏ ਗੁਰਦਵਾਰੇ

ਕਿਹਾ ਕਿਸ਼ਤਾ ਵਾਲੇ, ਦੁਧ ਵਾਲੇ, ਲੋਨ ਵਾਲਿਆਂ ਨੇ ਜਲੀਲ ਕਰਨਾ ਕੀਤਾ ਸ਼ੁਰੂ, ਫੈਸਲਾ ਕੀਤਾ ਕਿ ਮੰਜੂਰੀ ਲੈ ਕੇ ਪਰਿਵਾਰ ਸਮੇਤ ਸ਼੍ਰੀ ਅਮ੍ਰਿਤਸਰ ਗੁਰੂਦਵਾਰਾ ਸਾਹਿਬ ਚਲਾ ਜਾਵੇ ਪਟਿਆਲਾ, 6 ਮਈ (ਦ ਪੰਜਾਬ ਵਾਇਰ)। ਪਿਛਲੇ ਕਰੀਬ ਦੋਂ ਮਹੀਨੇ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਲਾਜਮਾਂ ਨੂੰ ਤਨਖਾਹਾਂ ਨਹੀਂ ਮਿਲ ਰਹਿਆਂ ਜਿਸ ਦੇ ਚਲਦਿਆਂ ਮੁਲਾਜ਼ਿਮਾ ਵੱਲੋਂ ਰਜਿਸਟਰਾਰ ਨੂੰ ਚਿੱਠੀ … Continue reading ਦੋ ਮਹੀਨੇ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਲਾਜ਼ਮਾਂ ਨੂੰ ਨਹੀਂ ਮਿਲੀਆਂ ਤਨਖਾਹਾਂ, ਕਰਮਚਾਰੀ ਕਰ ਰਹੇ ਬੇਵੱਸੀ ਛੁੱਟੀ ਦੀ ਵਿਵਸਥਾ ਕਰਨ ਦੀ ਮੰਗ, ਜਾ ਸਕੀਏ ਗੁਰਦਵਾਰੇ